Description
By Sohan Singh Seetal
ਸੋਹਣ ਸਿੰਘ ਸੀਤਲ ਪੰਜਾਬੀ ਗਾਇਕ ਅਤੇ ਸਾਹਿਤਕਾਰ ਸਨ, ਉਹਨਾਂ ਦਾ ਮੁੱਖ ਪੇਸ਼ਾ ਢਾਡੀ ਕਲਾ ਸੀ। ਉਹ ਗੀਤ, ਗਲਪ ਅਤੇ ਇਤਹਾਸਕ ਬਿਰਤਾਂਤ ਵੀ ਲਿਖਦੇ ਸਨ। ਸਿੱਖ ਰਾਜ ਕਿਵੇਂ ਬਣਿਆ,ਸਿੱਖ ਮਿਸਲਾਂ ਤੇ ਸਰਦਾਰ ਘਰਾਣੇ,ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ-ਪੁੱਤ,ਮਹਾਰਾਣੀ ਜਿੰਦਾਂ,ਦਲੀਪ ਸਿੰਘ ਉਹਨਾਂ ਦੀ ਕੁੱਝ ਇਤਿਹਾਸਕ ਰਚਨਾਵਾਂ ਹਨ।
Reviews
There are no reviews yet.