Sale!

Rani Tatt

Original price was: $17.99.Current price is: $16.99.

Description

Author: Harmanjit Singh Pages: 167
Description:- “Rani Tatt” is a poetry book written by writer Harmanjit Singh, in which the beauty of nature,the intensity of the body, the language’s refreshment, the resonance of the forests and the stereotype has been mentioned.

#ਸੁਪਨ_ਸਲਾਈ
ਨੀਂਦ ਵੇ ਅਸਾਡੜੀ ਦੇ
ਨੈਣਾਂ ਵਿਚ ਤਾਰਿਆਂ ਤੂੰ
ਪਾਜਾ ਇਕ ਸੁਪਨ ਸਲਾਈ ਵੇ
ਲਾਚੀਆਂ ਦੀ ਮਹਿਕ
ਜੀਹਦੇ ਨੇਤਰਾਂ ਚੋਂ ਉਡਦੀ ਏ
ਹਾੜ੍ਾ ਓਹਦੇ ਪਿੰਡ ਲੈ ਕੇ ਜਾਈਂ ਵੇ।
ਓਹਦੇ ਪਿੰਡ ਜਾਣ ਨੂੰ
ਸੰਵਾਈ ਜੋੜੀ ਜੁਤੀਆਂ ਦੀ
ਪੈਰਾਂ ਵਿਚ ਲਵਾਂ ਕਿੰਝ ਪਾ ਵੇ
ਓਹਦੇ ਪਿੰਡ ਜਾਣਾ ਅਸੀਂ
ਨੰਗੇ ਨੰਗੇ ਪੈਰੀਂ,ਸਾਨੂੰ
ਫੁੱਲਾਂ ਜਿਹੇ ਰੋੜਿਆਂ ਦਾ ਚਾਅ ਵੇ।

Reviews

There are no reviews yet.

Only logged in customers who have purchased this product may leave a review.