Description
Writer-Dale Carnegie
pages-226
ਕਿਰਪਾ ਕਰਕੇ ਇਸ ਪੁਸਤਕ ਦੇ ਭਾਗ ਇੱਕ ਅਤੇ ਦੋ ਪੜ੍ਹ ਲਵੋ। ਜੇਕਰ ਉਸ ਸਮੇ ਤੱਕ ਤੁਹਾਨੂੰ ਇਹ ਨਾ ਲੱਗੇ ਕਿ ਚਿੰਤਾ ਛੱਡਣ ਅਤੇ ਸੁੱਖ ਨਾਲ ਜਿਊਣ ਦੇ ਲਈ ਤੁਹਾਡੇ ਵਿੱਚ ਨਵੀ ਸ਼ਕਤੀ ਅਤੇ ਪ੍ਰੇਰਣਾ ਜਾਗ ਗਈ ਹੈ, ਤਾਂ ਇਸ ਪੁਸਤਕ ਨੂੰ ਪਰ੍ਹੇ ਸੁੱਟ ਦਿਓ। ਇਹ ਤੁਹਾਡੇ ਕੰਮ ਦੀ ਨਹੀ ਹੈ।———–ਡੇਲ ਕਾਰਨੇਗੀ
‘ਚਿੰਤਾ ਛੱਡੋ ਸੁੱਖ ਨਾਲ ਜੀਓ’ ਨਾ ਦੀ ਇਹ ਪੁਸਤਕ ਸਾਨੂੰ ਚਿੰਤਾ ਵਿਚੋ ਨਿਕਲਣ ਦੀ ਪ੍ਰੇਰਣਾ ਦਿੰਦੀ ਹੈ। ਜਿੰਦਗੀ ਹੈ ਤਾਂ ਸੁਭਾਵਿਕ ਹੀ ਚਿੰਤਾ ਵੀ ਹੋਵੇਗੀ, ਚਿੰਤਾ ਦਾ ਕੋਈ ਨਾ ਕੋਈ ਹੱਲ ਵੀ ਜਰੂਰ ਹੁੰਦਾ ਹੈ, ਪਰ ਅਸੀ ਆਪਣੀਆਂ ਸਮੱਸਿਆਵਾਂ ਵਿੱਚ ਐਨਾ ਕੁ ਘਿਰ ਜਾਂਦੇ ਹਾਂ ਕਿ ਹਮੇਸ਼ਾ ਪਰੇਸ਼ਾਨ ਰਹਿਣ ਲੱਗਦੇ ਹਾਂ। ਚਿੰਤਾ ਸਾਡੇ ਕੰਮ ਕਰਨ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਚੰਗੇ ਭਲੇ ਵਿਅਕਤੀ ਨੂੰ ਵੀ ਬੀਮਾਰ ਬਣਾ ਸਕਦੀ ਹੈ। ਜੇ ਤੁਸੀ ਚਿੰਤਾ ਰੂਪੀ ਬੀਮਾਰੀ ਤੋ ਛੁਟਕਾਰਾ ਚਾਹੁੰਦੇ ਹੋ ਤਾਂ ਇਸ ਕਿਤਾਬ ਨੂੰ ਜਰੂਰ ਪੜ੍ਹੋ।
Reviews
There are no reviews yet.