Description
Author: Leo tolstoy, Pages:112
Description:-“Yudh te Shanti” book by Leo tolstoy.
”ਤੇਰੇ ਕੋਲ ਉਸਦੇ ਜੋ ਪੱਤਰ ਹਨ, ਉਹ ਕੱਢ ਕੇ ਮੇਰੇ ਹਵਾਲੇ ਕਰਦੇ!” ਡਰ ਕੇ ਅਨਾਤੋਲ ਨੇ ਜੇਬ ਚੋਂ ਪਾਕੇਟ ਬੁੱਕ ਦੇ ਅੰਦਰ ਰੱਖਿਆ ਹੋਇਆ ਨਤਾਸ਼ਾ ਦਾ ਪੱਤਰ ਕੱਢ ਕੇ ਦੇ ਦਿੱਤਾ।
”ਕੱਲ ਤੂੰ ਮਾਸਕੋ ਤੋਂ ਚਲਿਆ ਜਾਈ। ਬੱਸ ਹੁਣ ਇੱਕ ਸ਼ਬਦ ਨਹੀਂ। ਤੇ ਕਿਸੇ ਕੋਲ ਵੀ ਤੇਰੇ ਤੇ ਕੁਅਰੀ ਰੋਸਤੋਵ ਦੇ ਵਿੱਚ ਜੋ ਵੀ ਹੋਇਆ ਉਸਦੀ ਕੋਈ ਗੱਲ ਨਹੀਂ ਕਰਨੀਂ। ਤੈਨੂੰ ਸਮਝਣਾ ਚਾਹੀਦਾ ਹੈ ਕਿ ਤੇਰੇ ਆਪਣੇ ਸੁੱਖ ਤੋਂ ਬਿਨ੍ਹਾਂ ਦੂਸਰੇ ਦਾ ਸੁੱਖ ਤੇ ਸ਼ਾਂਤੀ ਵੀ ਇਸ ਦੁਨੀਆਂ ‘ਚ ਹੈ। ਦਿਲ ਬਹਿਲਾਵੇ ਲਈ ਤੂੰ ਇੱਕ ਕੁੜੀ ਦਾ ਜੀਵਨ ਨਸ਼ਟ ਕਰਨਾ ਚਾਹੁੰਦਾ ਹੈ?
ਲਿਓ ਤਾਲਸਤਾਏ ਦੇ ਮਸ਼ਹੂਰ ਨਾਵਲ “ ਯੁੱਧ ਤੇ ਸ਼ਾਂਤੀ” ਵਿੱਚੋਂ ਲਈਆਂ ਗਈਆਂ ਕੁੱਝ ਸਤਰਾਂ
Reviews
There are no reviews yet.