Sale!

Bhashan Kala Ate Kamyabi

Original price was: $15.99.Current price is: $14.99.

Category:

Description

writen by Dale Carnegie

Pages–224

ਹਰ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਵਧੀਆਂ ਪ੍ਰਭਾਵਸਾਲੀ ਢੰਗ ਨਾਲ ਬੋਲਕੇ ਲੋਕਾਂ ਨੂੰ ਪ੍ਰਭਾਵਿਤ ਕਰ ਸਕੇ। ਜੇ ਤੁਸੀ ਇੱਕ ਚੰਗੇ ਬੁਲਾਰੇ ਹੋ ਤਾਂ ਹੀ ਇਕ ਵਧੀਆਂ ਲੀਡਰ ਜਾਂ ਆਪਣੇ ਕਿਸੇ ਵੀ ਕਾਰੋਬਾਰ ਨੂੰ ਕਾਮਯਾਬ ਕਰਨ ਵਿੱਚ ਸਫ਼ਲਤਾ ਹਾਸਿਲ ਕਰ ਸਕਦੇ ਹੋ। ਇਹ ਕਿਤਾਬ ਤੁਹਾਨੂੰ ਇਕ ਚੰਗਾ ਜਨਤਕ ਬੁਲਾਰਾ ਬਣਨ ਅਤੇ ਆਤਮ-ਵਿਸ਼ਵਾਸ ਰਾਹੀ ਕਾਮਯਾਬੀ ਹਾਸਿਲ ਕਰਨ ਵਿਚ ਮੱਦਦਗਾਰ ਹੋਵੇਗੀ। ਯਾਦਦਾਸ਼ਤ ਵਧਾਉਣ, ਆਪਣੀਆਂ ਗੱਲਾਂ ਵਿੱਚ ਸਪੱਸ਼ਟਤਾ ਲਿਆਉਣ ਅਤੇ ਸਹੀ ਤਰੀਕੇ ਨਾਲ ਗੱਲਬਾਤ ਸ਼ੁਰੂ ਕਰਨ ਅਤੇ ਖ਼ਤਮ ਕਰਨ ਦੀ ਕਲਾ ਤੁਸੀ ‘ਡੇਲ ਕਾਰਨੇਗੀ’ ਜੀ ਦੀ ਇਸ ਪੁਸਤਕ ਵਿੱਚ ਪੜ੍ਹਕੇ ਹਾਸਿਲ ਕਰ ਸਕਦੇ ਹੋ।