Sale!

Agangeet

Original price was: $18.99.Current price is: $17.99.

Category:

Description

Writer-Leo tolstoy, Page-136

#ਲਿਉ_ਤਾਲਸਤਾਏ ਨੂੰ ਅੰਤਰਰਾਸ਼ਟਰੀ ਪੱਧਰ ਦਾ ਮਹਾਨ ਰੂਸੀ ਗਲਪਕਾਰ ਮੰਨਿਆਂ ਜਾਂਦਾ ਹੈ। ਉਸਨੇ ‘ਅਮਨ ਤੇ ਜੰਗ’ ‘ਐਨਾ ਕਰੈਨਿਨਾ’ ਅਤੇ ‘ਮੋਇਆ ਦੀ ਜਾਗ’ ਵਰਗੇ ਵੱਡੇ ਅਕਾਰੀ ਨਾਵਲਾਂ ਤੋਂ ਇਲਾਵਾ ਲੰਬੀਆਂ ਕਹਾਣੀਆਂ ਅਤੇ ਛੋਟੇ ਨਾਵਲ ਵੀ ਲਿਖੇ ਹਨ। ਕਰੂਜਰ ਸੋਨਾਟਾ ਅਰਥਾਤ ਅਗਨ ਗੀਤ ਉਸਦਾ ਬਹੁਤ ਛੋਟਾ ਪਰ ਬਹੁ ਚਰਚਿਤ ਨਾਵਲ ਹੈ। ਮਨੁੱਖੀ ਵਿਵਹਾਰ,ਕਿਰਦਾਰ ਅਤੇ ਮਨੁੱਖੀ ਮਾਨਸਿਕਤਾ ਦੀਆ ਬਰੀਕੀਆਂ ਚਿਤਰਣ ਵਿਚ ਉਸਦਾ ਕੋਈ ਸਾਨੀ ਨਹੀ।
ਇਸ ਨਾਵਲ ਵਿੱਚ ਉਨ੍ਹਾਂ ਨੇ ਵਾਰਤਾਲਾਪੀ ਸ਼ੈਲੀ ਅਤੇ ਸਵੈ-ਜੀਵਨੀ ਵਿਧੀ ਰਾਂਹੀ ਰੂਸੀ ਬਿਸਵੇਦਾਰ ਪੋਜ਼ਨੀਸ਼ਿਵ ਦੇ ਸੰਕਟ ਗ੍ਰਸਤ ਪਰਿਵਾਰਕ ਜੀਵਨ ਦੇ ਵਰਨਣ ਰਾਹੀਂ ਸਮੁੱਚੀ ਅਮੀਰ ਸ਼੍ਰੇਣੀ ਦੇ ਪਰਿਵਾਰਕ ਜੀਵਨ ਦਾ ਦੁਖਾਂਤ ਬਹੁਤ ਹੀ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਹੈ। ਪੋਜ਼ਨੀਸ਼ਿਵ ਦੀ ਕਹਾਣੀ ਅੱਜ ਦੇ ਤਣਾਓ ਗ੍ਰਸਤ ਮਨੁੱਖ ਦੀ ਕਹਾਣੀ ਜਾਪਦੀ ਹੈ।

Reviews

There are no reviews yet.

Only logged in customers who have purchased this product may leave a review.