Sale!

Scootran Wale Sardar

(1 customer review)

$10.99

Description

Author: Onkar singh sidhu Pages:152
Description:-Travelling Ludhiana to australia By Chetak
“Scootran Wale Sardar”

ਸਕੂਟਰਾਂ ਵਾਲੇ ਸਰਦਾਰ ਲੁਧਿਆਣੇ ਤੋਂ ਆਸਟੇ੍ਲੀਆਂ ਬਜਾਜ ਚੇਤਕ ਸਕੂਟਰਾਂ ਤੇ 1996 ਦੀ ਦੇਖਣ-ਸੁਣਨ ਵਾਲੀ ਦੁਨੀਆ ਵੀ ਜ਼ਰੂਰ ਇੰਝ ਹੀ ਹੱਕੀ-ਬੱਕੀ ਹੋਈ ਹੋਣੀ ਜਿਵੇਂ ਹੁਣ ਇਸ ਸਫ਼ਰਨਾਮੇ ਨੂੰ ਪੜ੍ਹ੍ਨ ਵਾਲੇ ਹੋਣਗੇ । ਖ਼ੌਰੇ ਕਿਹੜੇ ਸੁਫ਼ਨੇ ,ਕਿਹੜੀ ਧੁਨ, ਕਿਹੜੀ ਲਲਕ ਆਪਣੀ ਤਦਬੀਰ ਤਾਈਂ ਉਪੜੇ ਹੋਣੇ .. ਚਾਰਾਂ ਗੱਭਰੂਆਂ ਨੇ ਟਾਇਰਾਂ ਥੱਲੇ ਪੁਰਬ – ਦੱਖਣੀ ਏਸ਼ੀਆ ਦੇ ਕਈ ਮੁਲਕਾਂ ਦੀਆਂ ਜ਼ਮੀਨਾਂ ਤੇ ਆਪਣੇ ਨਿਸ਼ਾਨ ਛੱਡ ਕੇ ਆਸਟੇ੍ਲੀਆ ‘ ਚ ਸਕੂਟਰ ਸਟੈਂਡ ਲਾ ਕੇ ਜਦ ਮੁੱਛਾਂ ਨੂੰ ਮਰੋੜੇ ਦਿੱਤੇ ਹੋਣਗੇ ।
ਇੱਕ ਅਜੀਬੋ-ਗਰੀਬ ਕਾਰਨਾਮੇ ਨੂੰ ਸਫਲ ਕਰ ਕੇ ਦਿਖਾਂਦੀ ਕਿਤਾਬ—ਮੈਂ ਆਪਣੀ ਜਿੰਦਗੀ ਵਿੱਚ ਕਦੇ ਨਹੀ ਸੁਣਿਆ ਕਿ ਕੋਈ ਆਪਣੇ ਪੰਜਾਬ ਦੇ ਸਹਿਰ ਲੁਧਿਆਣਾ ਤੋਂ ਆਸਟਰੇਲੀਆ ਬਜਾਜ ਚੇਤਕ ਸਕੂਟਰਾਂ ਤੇ ਇੰਨੀ ਦੂਰ ਵੀ ਪਹੁੰਚ ਸਕਦਾ ਹੈ।
ਇਸ ਕਿਤਾਬ ਦਾ ਨਾਮ “ਸਕੂਟਰਾਂ ਵਾਲੇ ਸਰਦਾਰ” ਕਿਵੇਂ ਪਿਆ ?
ਲੇਖਕ—ਉਂਕਾਰ ਸਿੰਘ ਸਿੱਧੂ ਜੀ ਨੇ ਕਿਤਾਬ ਵਿੱਚ ਦੱਸਿਆ ਹੈ ਕਿ ” ਮੈਂ ਅਤੇ ਬਲਜੀਤ ਬਾਈ ਆਸਟ੍ਰੇਲੀਆ ਪਹੁੰਚਣ ਦੇ ਬਾਅਦ ਗੁਰੂਦੁਆਰੇ ਮੱਥਾ ਟੇਕਣ ਗਏ । ਓਥੇ ਲੰਗਰ ਚ ਸਾਨੂੰ ਇੱਕ ਬਜ਼ੁਰਗ ਸਰਦਾਰ ਜੀ ਮਿਲੇ ਤੇ ਪੁੱਛਿਆ ਕਿ ਕਾਕਾ ਨਵੇਂ ਆਏ ਹੋ ? ਅਸੀਂ ਕਿਹਾ ਜੀ ,ਅਸੀਂ ਅਜੇ ਨਵੇਂ ਹੀ ਹਾਂ । ਫਿਰ ਓਹਨਾ ਨੇ ਕਿਹਾ ਕਿ ਓਹਨਾ ਨੂੰ ਪਤਾ ਲੱਗਿਆ ਹੈ ਕਿ ਆਪਣੇ ਇਸ ਸ਼ਹਿਰ ਚ , ਇੰਡੀਆ ਤੋਂ ਇੱਥੇ ਤੱਕ ਚੱਲਕੇ ਚਾਰ ਸਕੂਟਰਾਂ ਵਾਲੇ ਸਰਦਾਰ ਆਏ ਨੇ , ਮੈਂ ਤਾਂ ਓਹਨਾ ਨੂੰ ਲੱਭ ਰਿਹਾਂ । ਬਲਜੀਤ ਬਾਈ ਨੇ ਦੱਸਿਆ ਕਿ ਅਸੀਂ ਹੀ ਹਾਂ ਜੀ , ਹੁਕਮ ਕਰੋ । ਤੇ ਬਜ਼ੁਰਗਾਂ ਨੇ ਸਾਨੂੰ ਗਲ਼ ਨਾਲ ਲਾ ਕੇ ਬਹੁਤ ਅਸੀਸਾਂ ਦਿੱਤੀਆਂ । ਓਹਨਾ ਵੱਲੋਂ ਵਰਤਿਆ “ਵਿਸ਼ੇਸ਼ਣ” ,”ਸਕੂਟਰਾਂ ਵਾਲੇ ਸਰਦਾਰ” ਮੈਨੂੰ ਬਹੁਤ ਵਧੀਆ ਲੱਗਿਆ ਸੀ ।
ਹੁਣ ਮਨ ਵਿੱਚ ਸਵਾਲ ਉੱਠਦਾ ਹੈ ਕਿ ਕਿੰਨੀਆ ਮੁਸੀਬਤਾਂ ਆਈਆ ਹੋਣਗੀਆ

1 review for Scootran Wale Sardar

  1. Jaskirat kaur

    Best book to those who want to achieve their goal at any cost. This book inspires to all of them who want to change their life.

Add a review

Your email will not be published. Name and Email fields are required