Description
Awaragard
(Stories) By Acharya Chatursen, Pages: 184
ਅਚਾਰੀਆਂ ਚਤੁਰਸੇਨ ਸ਼ਾਸ਼ਤਰੀ ਹਿੰਦੀ ਭਾਸ਼ਾ ਦੇ ਇੱਕ ਮਹਾਨ ਨਾਵਲਕਾਰ ਸਨ। ਉਹਨਾਂ ਦੀਆਂ ਜਿਆਦਾਤਰ ਰਚਨਾਵਾਂ ਇਤਿਹਾਸਿਕ ਰਚਨਾਵਾਂ ਇਤਿਹਾਸਕ ਘਟਨਾਵਾਂ ਨਾਲ ਸੰਬੰਧਿਤ ਹਨ। ਉਹਨਾਂ ਨੇ ਨਾਵਲਾਂ ਦੇ ਨਾਲ-ਨਾਲ ਸੈਂਕੜੇ ਕਹਾਣੀਆਂ ਦੀ ਰਚਨਾ ਵੀ ਕੀਤੀ। ਉਹਨਾਂ ਦੀਆਂ ਰਚਨਾਵਾਂ ਸਾਰੇ ਖੇਤਰਾਂ ਨਾਲ ਸੰਬੰਧਿਤ ਹੁੰਦੀਆਂ ਹਨ। ‘ਆਵਾਰਾਗਰਦ’ ਪੁਸਤਕ ਰਾਹੀ ਉਹਨਾਂ ਦੀਆਂ ਕਹਾਣੀਆਂ ਦੇ ਵੱਖ-ਵੱਖ ਵਿਸਿਆਂ ਨੂੰ ਪੇਸ਼ ਕੀਤਾ ਗਿਆ ਹੈ। ਹਰ ਇੱਕ ਕਹਾਣੀ ਦਾ ਆਪਣਾ ਇੱਕ ਵੱਖਰਾ ਵਿਸ਼ਾ ਹੈ, ਆਪਣੀ ਰੌਚਿਕਤਾ ਹੈ।
ਇਸ ਪੁਸਤਕ ਵਿੱਚ ਉਹਨਾਂ ਦੁਆਰਾਂ ਲਿਖੀਆਂ ਗਈਆਂ 16 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿੰਨਾਂ ਵਿੱਚ ਆਵਾਰਾਗਰਦ ਚੋਧਰੀ ਅੱਬਾਜਾਨ ਕੈਦੀ ਆਦਿ ਪ੍ਰਮੁੱਖ ਕਹਾਣੀਆਂ ਸ਼ਾਮਿਲ ਹਨ। ਉਹਨਾਂ ਦੀਆਂ ਇਹ ਰਚਨਾਵਾਂ ਰੌਚਿਕਤਾ ਦੇ ਨਾਲ-ਨਾਲ ਸਮਾਜ ਨੂੰ ਚੰਗੀ ਸੇਧ ਵੀ ਦਿੰਦੀਆਂ ਹਨ।