Description
Writer- Dharminder
Poetry About Nature, Culture & Love
Pages: 128
ਤੇਰੀ ਵੰਗ ਟੁੱਟੀ
ਮੇਰੀ ਸੰਗ ਟੁੱਟੀ
ਟੁੱਟ ਗਿਅਾ ਗਲਾਸ ੲਿੱਕ ਕੱਚ ਦਾ ਅੱਜ
ਤੇਰੇ ਸਬਰ ਨੇ
ੲਿਸ਼ਕ ਦੇ ਬੰਨ੍ਹ ਤੋੜੇ
ਮੈਨੂੰ ਲੱਗਦਾ ਨਹੀਂ ਮੈਂ ਬਚ ਦਾ ਅੱਜ
ਹੈ ਕਿੰਨ੍ਹਾਂ ਕੁ ਸੱਚਾ
ਤੇ ਕਿੰਨਾ ਕੁ ਝੂਠਾ
ਚੱਕ ਪਰਦਾ ਤੂੰ ਵੀ ਸੱਚ ਦਾ ਅੱਜ
Reviews
There are no reviews yet.