Sale!

Maharaje (Punjab de maharajeya da romanchik itihaas)

$15.00

Description

Pages: 208

About: ਅਕਸਰ ਮਹਾਰਾਜਿਆਂ ਦੀ ਮਹਿਲ ਦੀ ਚਾਰਦੀਵਾਰੀ ਅੰਦਰ ਬਹੁਤ ਘਟਨਾਵਾਂ ਜਨਮ ਲੈਂਦੀਆਂ ਹਨ ਤੇ ਦਫਨ ਹੋ ਜਾਂਦੀਆਂ ਹਨ, ਪਰ ਕਈ ਅੱਖਾਂ ਇਨ੍ਹਾਂ ਘਟਨਾਵਾਂ ਨੂੰ ਜ਼ਹਿਨ ਵਿੱਖ ਦੱਬ ਕੇ ਰੱਖ ਲੈਂਦੀਆਂ ਹਨ……………………….! ਇਸ ਪੁਸਤਕ ਵਿਚਲੇ ਇਤਿਹਾਸ ਨੂੰ ਜਾਨਣ ਲਈ ਉਸ ਵੇਲੇ ਦੀ ਜਿੰਦਗੀ ਦੇ ਸੱਚ ਨੂੰ ਪਹਿਚਾਣਨ ਲਈ ਇਸ ਪੁਸਤਕ ਨੂੰ ਜ਼ਰੂਰ ਪੜ੍ਹੋ