Sale!

Zindgi De Ashiq

Original price was: $17.99.Current price is: $16.99.

Description

Author: Mintu Gurusaria Pages:128
Description:-A Book Of Articles.
“Zindgi De Ashiq”

ਇਹ ਜਿੰਦਗੀ ਜੀਣ ਲਈ, ਚੜ੍ਹਦੀ ਕਲਾ ਦਾ ਨਿਰੰਤਰ ਵਹਿਣ ਵਹਿੰਦਾ ਰਹਿਣਾ ਹੈ। ਚੜ੍ਹਦੀ ਕਲਾ ਚੱਪੂ ਹੈ, ਦੁੱਖਾ ਦਾ ਸਮੁੰਦਰ ਪਾਰ ਕਰਨ ਲਈ। ਚੜ੍ਹਦੀ ਕਲਾ ਬਜ਼ਾਰ ਵਿਚੋ ਨਹੀ ਮਿਲਦੀ ਅਤੇ ਨਾ ਇਸਦਾ ਫਾਰਮੂਲਾ ਹਿਸਾਬ ਵਾਲਾ ਮਾਸਟਰ ਸਿਖਾਉਂਦਾ ਹੈ। ਇਹ ਇਕ ਸਲੀਕਾ ਹੈ, ਇਹ ਇੱਕ ਜਜ਼ਬਾ ਹੈ, ਇਹ ਇੱਕ ਅਦੁੱਤੀ ਸ਼ਕਤੀ ਹੈ। ਇਸਦਾ ਨਿਰਮਾਣ ਮਨੁੱਖ ਦੀ ਸੋਚ ਵਿੱਚੋ ਹੁੰਦਾ ਹੈ। ਇਸਦਾ ਜਨਮਦਾਤਾ ਤੇ ਪਾਲਣਹਾਰ ਮਨੁੱਖ ਆਪ ਹੈ। ਹਾਰ ਨਿਰਾਸ਼ਾ ਹੈ ਤੇ ਨਿਰਾਸ਼ਾ ਅੰਤ। ਅਸੀਂ ਜੁਝਾਰੂਆਂ ਦੀ ਅੰਸ਼ ਹਾਂ। ਹਾਰ ਮੰਨ ਕੇ ਅਸੀ ਲੀਖ ਨਹੀ ਲਾ ਸਕਦੇ। ਜਿੱਤ ਲਈ ਜੂਝਣਾ ਸਾਡਾ ਧਰਮ ਹੈ। ਲੜਾਈ ਚੋ ਹੀ ਜਿੰਦਗੀ ਨਿਕਲਦੀ ਹੈ ਤੇ ਲੜਾਈ ਚੋ ਹੀ ਮੌਂਤ। ਜੋ ਤੁਸੀ ਦੱਬ ਕੇ ਚੜ੍ਹਦੀ ਕਲਾ ਦਾ ਖੰਡਾ ਵਾਹੋਗੇ ਤਾਂ ਜਿੰਦਗੀ ਜਿੱਤ ਜਾਉਗੇ ਨਹੀ ਤਾਂ ਅੰਤ ਤੈਅ ਹੈ।

Reviews

There are no reviews yet.

Only logged in customers who have purchased this product may leave a review.