Sale!

The Secret( Rahuss)

Original price was: $17.99.Current price is: $16.99.

Description

Writer-Rhonda Byrne, Pages-198

ਇਹ ਪੁਸਤਕ ਜੀਵਨ ਨੂੰ ਬਹਿਤਰ ਬਣਾਉਣ ਦੇ ਉੱਪਰ ਅਧਾਰਿਤ ਹੈ। ਇਸ ਪੁਸਤਕ ਵਿੱਚ ਉਹਨਾਂ ਰਹੱਸਾਂ ਤੇ ਵਿਚਾਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਾਣ ਲੈਣ ਤੋਂ ਬਾਅਦ ਕੋਈ ਵੀ ਵਿਅਕਤੀ ਆਪਣੀ ਜਿੰਦਗੀ ਨੂੰ ਹੋਰ ਵਧਿਆ ਤਰੀਕੇ ਨਾਲ ਜੀਅ ਸਕਦਾ ਹੈ। ਇਹ ਪੁਸਤਕ ਤੁਹਾਨੂੰ ਨਿਰਾਸ਼ਾ ਤੋਂ ਆਸ਼ਾ ਵੱਲ ਲੈ ਕੇ ਜਾਵੇਗੀ।
ਦ ਸੀਕਰੇਟ ਮਾਰਚ 2006 ਵਿੱਚ ਪਹਿਲਾ ਫ਼ਿਲਮ ਦੇ ਰੂਪ ਵਿੱਚ ਅਤੇ ਬਾਅਦ ਵਿੱਚ ਉਸੇ ਸਾਲ ਇੱਕ ਕਿਤਾਬ ਵਜੋਂ ਜਾਰੀ ਕੀਤੀ ਗਈ ਸੀ। ਇਹ ਕਿਤਾਬ ਵਾਲਸ ਵਾਟਲਸ ਦੀ 1910 ਵਿੱਚ ਲਿਖੀ ਗਈ ਕਿਤਾਬ ਦ ਸਾਇੰਸ ਆਫ ਗੇਟਿੰਗ ਰਿਚ ਤੋਂ ਪ੍ਰਭਾਵਿਤ ਹੈ, ਜਿਸ ਨੂੰ ਬਾਇਰਨ ਨੇ ਆਪਣੀ ਧੀ ਕੋਲੋਂ 2004 ਵਿੱਚ ਨਿੱਜੀ ਸਦਮੇ ਸਮੇਂ ਹਾਸਿਲ ਕੀਤਾ ਸੀ।

Reviews

There are no reviews yet.

Only logged in customers who have purchased this product may leave a review.