Sale!

The Second Sex

Original price was: $24.99.Current price is: $21.99.

Category:

Description

Punjabi Translation of World famouse French book “The Second Sex” written by Simmone De Beauvir
Translated by: Jasveer Kaur, Pages : 152 A book on The Second Sex in Punjabi

ਫਰਾਂਸ ਦੀ ਪ੍ਸਿੱਧ ਲੇਖਿਕਾ ਸੀਮੋਨ ਦ ਬੋਅਵਾਰ ਦੀ ਲਿਖੀ ਸੰਸਾਰ ਪ੍ਸਿੱਧ ਪੁਸਤਕ ਦ ਸੈਕੰਡ ਸੈਕਸ ਦਾ ਪੰਜਾਬੀ ਅਨੁਵਾਦ ਹੋਣਾ ਬਹੁਤ ਜਰੂਰੀ ਸੀ ਕਿਉਕਿਂ ਇਹ ਦੁਨਿਆ ਦੀ ਇੱਕੋ- ਇੱਕ ਅਜਿਹੀ ਕਿਤਾਬ ਹੈ ਜਿਹੜੀ ਔਰਤ ਦੇ ਹਰ ਪਹਿਲੂ ਤੇ ਗੱਲ ਕਰਦੀ ਹੈ। ਜਦੋਂ ਅਸੀ ਇਸ ਕਿਤਾਬ ਨਾਲ ਜੁੜਦੇ ਹਾਂ ਤਾਂ ਇਹ ਗੱਲ ਸੱਪਸ਼ਟ ਵੀ ਹੋ ਜਾਂਦੀ ਹੈ। ਇਸ ਕਿਤਾਬ ਨਾਲ ਜਦੋਂ ਔਰਤ ਜੁੜੇਗੀ ਤਾਂ ਉਸਨੂੰ ਇਸ ਤਰਾ੍ਂ ਲੱਗੇਗਾ ਕਿ ਇਹ ਤਾਂ ਮੇਰੀ ਹੀ ਕਹਾਣੀ ਹੈ। ਕਿਤਾਬ ਵਿੱਚ ਤੁਸੀਂ ਔਰਤਾਂ ਦੇ ਸੈਕਸ ਬਾਰੇ ਵਿਚਾਰ ਜਾਂ ਇਛਾਂਵਾਂ ਬਾਰੇ ਜਾਣ ਸਕਦੇ ਹੋ। ਇਸ ਕਿਤਾਬ ਵਿੱਚ ਤੁਸੀਂ ਸੈਕਸ ਦੇ ਅਹਿਮ ਪੜਾਵਾਂ ਬਾਰੇ ਜਾਣਕਾਰੀ ਪਾ੍ਪਤ ਕਰ ਸਕਦੇ ਹੋ।

Reviews

There are no reviews yet.

Only logged in customers who have purchased this product may leave a review.