Sale!

Mirror Work

$20.00

Category:

Description

Author : Louise Hay

Pages:160

21 Days to Heal Your Life

ਲੁਇਸ ਹੇ, ਇੱਕ ਅਧਿਆਤਮਿਕ ਅਧਿਆਪਕਾ, ਲੈਕਚਰਾਰ ਅਤੇ ਲੇਖਿਕਾ ਹੈ, ਜਿੰਨ੍ਹਾਂ ਦੀਆਂ ਕਿਤਾਬਾਂ ਅੰਤਰਰਾਸ਼ਟਰੀ ਪੱਧਰ ‘ਤੇ ਲੋਕਾਂ ਵਿੱਚ ਹਰਮਨ ਪਿਆਰੀਆਂ ਹਨ, ਜਿਨ੍ਹਾ ਦੀਆਂ 5 ਕਰੋੜ ਕਾਪੀਆਂ ਸਾਰੀ ਦੁਨੀਆ ਵਿੱਚ ਵਿਕ ਚੁੱਕੀਆਂ ਹਨ। ਲੁਇਸ ਹੇ, ਨੇ ਆਪਣੀ ਜ਼ਿੰਦਗੀ ਦੇ 40 ਸਾਲ ਆਪਣੀਆਂ ਪੁਸਤਕਾਂ, ਆਨਲਾਈਨ ਕੋਰਸ, ਵਰਕਸ਼ਾਪ ਅਤੇ ਲੋਕਾਂ ਦੀ ਆਪਣੇ ਆਪ ਨਾਲ ਪਹਿਚਾਣ ਕਰਵਾਉਣ ਵਿੱਚ ਲਗਾ ਦਿੱਤੇ, ਤਾਂ ਜੋ ਲੋਕ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਣ।