Description
Written By Nanak Singh
Pages – 288
ਜੇਕਰ ਕੋਈ ਬੰਦਾ ਆਪਣੀ ਜਿੰਦਗੀ ਦਾ ਇੱਕ ਸਾਲ ਵੀ ਲਿਖਣ ਲੱਗੇ ਤਾਂ ਵੀ ਸਾਰੀ ਜਿੰਦਗੀ ਨੂੰ ਫੇਰ ਤੋਂ ਸ਼ੁਰੂ ਕਰਨਾ ਪੈਂਦਾ ਹੈ, ਸਭ ਖੁਸ਼ੀਆਂ ਗਮੀਆਂ ਫੇਰ ਤੋਂ ਝੱਲਣੀਆਂ ਪੈਂਦੀਆਂ ਹਨ। ਪਰ ਧਨ ਜਿਗਰਾ ਨਾਨਕ ਸਿੰਘ ਜੀ ਦਾ ਜਿੰਨ੍ਹਾਂ ਨੇ ਆਪਣੀ ਜਿੰਦਗੀ ਦੇ ਕਈ ਸਾਲਾਂ ਨੂੰ ਮਾਲਾ ਦੀ ਤਰ੍ਹਾਂ ਪਰੋ ਕੇ ਦੁਨੀਆਂ ਦੇ ਹੱਥਾਂ ਵਿੱਚ ਫੜਾਇਆ ਤੇ ਕਈ ਸਾਲ ਪਿੱਛੇ ਜਾ ਕੇ ਆਪਣੇ ਅੱਜ ਵਿੱਚ ਕੱਲ੍ਹ ਦੇ ਲੰਘੇ ਹੋਏ ਪਲਾਂ ਨੂੰ ਬਤੀਤ ਕੀਤਾ।