Description
Mera Sangharash
Written by Adolaf Hitler
Pages-408
ਅਡੋਲਫ ਹਿਟਲਰ ਦਾ ਜਿਕਰ ਵਿਸ਼ਵ ਦੇ ਪ੍ਰਸਿੱਧ ਵਿਅਕਤੀਆਂ ਵਿਚ ਕੀਤਾ ਜਾਂਦਾ ਹੈ। ਉਨਾਂ ਦਾ ਜਨਮ 20 ਅਪ੍ਰੈਲ, 1889 ਨੂੰ ਆਸਟ੍ਰੀਆ ਦੇ ਇੱਕ ਛੋਟੇ ਜਿਹੇ ਕਸਬੇ ਬਰੂਨੋ ਵਿੱਚ ਹੋੋਇਆ। ਉਹ ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਸੰਗਠਨ ਦੇ ਮੁੱਖ ਆਗੂ ਸਨ, ਜਿਸਦਾ ਗਠਨ 1920 ਵਿੱਚ ਕੀਤਾ ਗਿਆ। ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਵਿੱਚ ਉਨਾਂ ਦੀ ਮੁੱਖ ਭੂਮਿਕਾ ਸੀ। ਉਨਾਂ ਦਾ ਵਿਆਹ 29 ਅਪ੍ਰੈਲ 1945 ਨੂੰ ਏਵਾ ਬ੍ਰਾਊਨ ਨਾਲ ਹੋਇਆ ਅਤੇ ਅਗਲੇ ਹੀ ਦਿਨ 30 ਅਪ੍ਰੈਲ ਨੂੰ ਉਨ੍ਹਾਂ ਦੋਵਾਂ ਵੱਲੋ ਬਰਲਿਨ ਵਿਖੇ ਇੱਕ ਬੰਕਰ ਵਿੱਚ ਖੁਦਕੁਸੀ ਕਰ ਲਈ। ਇਸ ਤਰਾਂ ਉਨ੍ਹਾਂ ਨੇ ਆਪਣੇ ਜੀਵਨ ਦਾ ਚਾਲੀ ਘੰਟਿਆ ਤੋ ਵੀ ਘੱਟ ਸਮਾਂ ਪਤੀ-ਪਤਨੀ ਦੇ ਰੂਪ ਵਿਚ ਗੁਜ਼ਾਰਿਆ।
ਇਹ ਜੀਵਨੀ ਉਨਾਂ ਨੇ ਆਪਣੀ ਕੈਦ ਦੀ ਸਜ਼ਾ ਦੌਰਾਨ ਲਿਖੀ ਜਿਸਦਾ ਨਾਂ ‘ਮੇਰਾ ਸੰਘਰਸ਼’। ਇਹ ਪੁਸਤਕ ਕਾਫ਼ੀ ਵਿਵਾਦਾਂ ਵਿੱਚ ਵੀ ਰਹੀ।