Description
Written by Leo Tolstoy
Pages—-144
#ਲਿਓ_ਤਾਲਸਟਾਏ_ਦੀਆਂ_ਚਰਚਿਤ_ਕਹਾਣੀਆਂ
ਲਿਓ ਟਾਲਸਟਾਏ ਇੱਕ ਮਹਾਨ ਰੂਸੀ ਲੇਖਕ ਸਨ। ਉਹਨਾਂ ਬਾਰੇ ਕਦੇ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਵਿਦੇਸ਼ੀ ਲੇਖਕਾਂ ਵਜੋਂ ਸਭ ਤੋਂ ਪ੍ਰਸਿੱਧ ਸਨ। ਉਹਨਾ ਨੇ ਸਿਰਫ਼ ਨਾਵਲ ਹੀ ਨਹੀਂ ਬਲਕਿ ਆਪਣੀ ਕਲਮ ਨਾਲ ਕਹਾਣੀਆਂ ਨੂੰ ਵੀ ਪਾਠਕਾਂ ਦੀ ਝੋਲੀ ਪਾਇਆ ਹੈ। ਉਹਨਾਂ ਦੀਆਂ ਸਾਰੀਆਂ ਕਹਾਣੀਆਂ ਵੱਖ-ਵੱਖ ਵਿਸ਼ਿਆ ਨਾਲ ਸਬੰਧਿਤ ਹਨ। ਜਿਵੇਂ ਕਹਾਣੀ ‘ਆਦਮੀ ਕਿਸ ਦੇ ਸਹਾਰੇ ਜਿਉਂਦਾ ਹੈ’ ਵਿੱਚ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖ ਨੂੰ ਜਿੰਦਗੀ ਜਿਓਣ ਲਈ ਪਿਆਰ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਚਰਚਿੱਤ ਕਹਾਣੀਆਂ ਇਸ ਕਿਤਾਬ ਵਿੱਚ ਲਈਆ ਗਈਆਂ ਹਨ।