Sale!

Laal Rang Khubsoorat Hundae

Original price was: $11.00.Current price is: $9.99.

Categories: ,

Description

Author: Sukhwinder, Pages:104
Description:-Poetry
“Laal Rang Khubsoorat Hundae” is a book written by Sukhwinder.

——-ਅੰਦਰਲਾ ਸੱਚ——–
ਤਰੇੜ ਸ਼ੀਸ਼ੇ ‘ਚ ਹੀ ਨਹੀਂ
ਚਿਹਰਾ ਵੀ ਤਿੜਕਿਆ ਹੋ ਸਕਦੈ
ਸੁੱਕੇ ਦਰਿਆ ਕੋਲ
ਬੇੜੀ-ਮਲਾਹ ਦਾ ਕੋਈ ਅਰਥ ਨਹੀ ਹੁੰਦਾ
ਮਿਰਜ਼ੇ ਨੂੰ ਮੌਤ
ਤੀਰ ਕੋਲ ਹੋਣ ਤੇ ਵੀ ਆ ਸਕਦੀ ਆ
ਬਸ ਸਮੇਂ ਨੂੰ ਸਮਝਣ ਦੀ ਲੋੜ ਆ
ਕਦੀ ਸਮੇਂ ਨਾਲ ਗੁਫ਼ਤਗੂ ਕਰੀਂ
ਸਾਡੇ ਅੰਦਰ ਬੈਠਾ ਸਮਾਂ ਉਹੀ ਰਹਿੰਦੈ
ਨਾਲੇ ਆ ਸਮਾਂ
ਹਰ ਇਕ ਨੂੰ ਨਹੀਂ ਬਦਲਦਾ
ਬੱਸ ਅੰਦਰਲਾ ਸਮਾਂ ਸੱਚਾ ਹੋਣਾ ਚਾਹੀਦੈ।।

Reviews

There are no reviews yet.

Only logged in customers who have purchased this product may leave a review.