Sale!

Ishq Mekhana

Original price was: $21.00.Current price is: $20.00.

Description

Pages: 134

By: Chamm

ਇਸ਼ਕ ਮੈਖ਼ਾਨਾ ਇੱਕ ਨੌਜਵਾਨ ਕਵੀ ਦੀ ਲਿਖਤ ਹੈ, ਜਿਸ ਤੋਂ ਲੇਖਕ ਦੇ ਭਵਿੱਖ ਦੀ ਕਲਪਨਾ ਕੀਤੀ ਜਾ ਸਕਦੀ ਹੈ। ਉਂਝ ਤਾਂ ਇਸ ਦੇ ਪਹਿਲੇ ਸਵਾਲ ਜਵਾਬ ਵੀ ਬਹੁਤ ਸੋਹਣੇ ਹਨ,ਪਰ ਪੁਸਤਕ ਵਿੱਚੋਂ ਇੱਕ ਕਵਿਤਾ ਹੇਠਾਂ ਦਰਸਾਈ ਗਈ ਹੈ।

ਹਾਂ
ਮੈਂ ਮੌਤ ਵੇਖੀ ਐ
ਮੈਂ ਆਪਣੇ ਜਜ਼ਬਾਤਾਂ ਨੂੰ
ਹਰ ਰੋਜ਼
ਉਹਦੇ ਅੱਗੇ ਮਰਦੇ ਵੇਖਿਐ।