Dunghian Sikhran

$12.99

Description

Author : Narinder Singh Kapoor, Pages : 196 A collection of Essays.

ਸਾਡੇ ਜੀਵਨ ਵਿੱਚ ਅਸਫਲਤਾਂਵਾਂ ਤੇ ਦੁੱਖ ਹਨ ਅਤੇ ਰਹਿਣਗੇ, ਇਨਾਂ ਕਰਕੇ ਹੀ ਜਿੱਤ, ਸਫਲਤਾਵਾਂ ਅਤੇ ਪ੍ਸੰਨਤਾ ਆਦਿ ਮਹੱਤਵਪੂਰਨ ਸੰਕਲਪ ਹਨ, ਜਿਹੜੇ ਸਾਨੂੰ ਚੰਗੇਰੇ ਜੀਵਨ ਲਈ ਪ੍ਰੇਰਦੇ ਅਤੇ ਸੋਚ ਅਤੇ ਵਿਹਾਰ ਪੱਖੋਂ,ਉੱਚੇ ਹੋਣ ਦਾ ਉਤਸ਼ਾਹ ਦਿੰਦੇ ਰਹਿੰਦੇ ਹਨ। ਚੰਗੇਰੇ ਜੀਵਨ ਲਈ ਹੋਰਾਂ ਨੂੰ ਪਛਾੜਨ ਦੀ ਲੋੜ ਨਹੀਂ, ਸਗੋਂ ਲੋੜ ਆਪ ਅੱਗੇ ਹੋ ਕੇ, ਪੱਛੜ ਗਿਆ ਨੂੰ ਨਾਲ ਰਲਾਉਣ ਦੀ ਹੈ।

Reviews

There are no reviews yet.

Be the first to review “Dunghian Sikhran”

Your email will not be published. Name and Email fields are required