Sale!

Tuhade Avchetan Man di Sakti

$13.99

Category:

Description

Author : Dr. Joseph Murphy  Pages : 264
Description:- This miraculous power will help you reach your destination, solve your problems, liberate you from mental and physical wallets, and will lead you on the path of freedom, happiness and peace.

ਇਹ ਪੁਸਤਕ ਸਾਡੀ ਜਿੰਦਗੀ ਵਿੱਚ ਬਹੁਤ ਚਮਤਕਾਰ ਕਰ ਸਕਦੀ ਹੈ। ਸਾਡੇ ਅਵਚੇਤਨ ਮਨ ਦੇ ਉਹ ਵਿਚਾਰ, ਜੋ ਅਸੀ ਅਚਨਚੇਤ ਸੋਚ ਲੈਦੇ ਹਾਂ ਸਾਡੀ ਲਗਨ ਸਦਕਾ ਸੱਚ ਹੋ ਜਾਂਦੇ ਹਨ। ਬਹੁਤ ਲੋਕ ਸੋਚਦੇ ਹਨ ਕਿ ਵਿਅਕਤੀ ਦੀ ਪ੍ਰਾਰਥਨਾ ਦੇ ਕਾਰਨ ਉਸਨੂੰ ਉਹ ਚੀਜ਼ ਪ੍ਰਾਪਤ ਹੋਈ ਹੈ ਜਿਸ ਨੂੰ ਉਹ ਹਾਸਿਲ ਕਰਨਾ ਚਾਹੁੰਦਾ ਸੀ। ਡਾ. ਜੋਸੇਫ਼ ਮਰਫ਼ੀ ਨੇ ਇਸ ਪੁਸਤਕ ਵਿੱਚ ਇਹ ਸਿਧਾਂਤ ਸਪੱਸ਼ਟ ਕੀਤੇ ਹਨ ਕਿ ਜੇ ਅਸੀ ਕਿਸੇ ਵੀ ਚੀਜ਼ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਨਿਰੰਤਰ ਦਿਮਾਗ ‘ਚ ਉਸ ਬਾਰੇ ਸੋਚਦੇ ਹਾਂ, ਉਸਨੂੰ ਕਰਨ ਵਿੱਚ ਅਸੀ ਜਰੂਰ ਸਫ਼ਲ ਹੁੰਦੇ ਹਾਂ। ਆਪਣੇ ਅਵਚੇਤਨ ਮਨ ਦੀ ਸ਼ਕਤੀ ਬਾਰੇ ਜਾਣੂ ਹੋਣ ਲਈ ਸਾਨੂੰ ਇਸ ਪੁਸਤਕ ਨੂੰ ਜ਼ਰੂਰ ਪੜ੍ਹਣਾ ਚਾਹੀਦਾ ਹੈ।