Sale!

Rich Dad Poor Dad

$14.99 $13.00

Category:

Description

Writer-Robert T.Kiyosaki

Pages-214, Motivational

ਰਿਚ ਡੈਡ ਪੂਅਰ ਡੈਡ—–“ਲੋਕਾਂ ਦੇ ਵਿੱਤੀ ਸੰਘਰਸ਼ ਦਾ ਮੁੱਖ ਕਾਰਣ ਇਹ ਹੈ ਕਿ ਉਨਾਂ ਨੂੰ ਸਕੂਲ ‘ਚ ਕਈ ਸਾਲ ਗੁਜਾਰਨ ਤੋਂ ਬਾਅਦ ਵੀ ਪੈਸਿਆਂ ਬਾਰੇ ਕੁੱਝ ਨਹੀਂ ਸਿੱਖਿਆ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਪੈਸਿਆਂ ਲਈ ਕੰਮ ਕਰਣਾ ਤਾਂ ਸਿੱਖ ਜਾਂਦੇ ਹਨ….ਲੇਕਿਨ ਇਹ ਕਦੇ ਨਹੀਂ ਸਿੱਖ ਪਾਉਂਦੇ ਕਿ ਪੈਸਾ ਉਨ੍ਹਾਂ ਲਈ ਕਿਵੇਂ ਕੰਮ ਕਰ ਸਕਦਾ ਹੈ।——–ਰਾਬਰਟ ਕਿਉਸਾਕੀ
ਰਾਬਰਟ ਕਿਉਸਾਕੀ ਨੇ ਸਾਰੀ ਦੁਨੀਆ ਦੇ ਲੱਖਾ-ਕਰੌੜਾਂ ਲੋਕਾਂ ਦੀ ਪੈਸਿਆਂ ਬਾਰੇ ਸੋਚ ਨੂੰ ਚੁਣੌਤੀ ਦਿੰਦੀਆਂ ਉਸ ਨੂੰ ਬਦਲ ਦਿੱਤਾ ਹੈ। ਇਹੋ ਜਿਹੇ ਨਜ਼ਰੀਏ ਨਾਲ ਜਿਹੜਾ ਰਵਾਇਤੀ ਸੋਚ ਦਾ ਵਿਰੋਧ ਕਰਦਾ ਹੈ,ਰਾਬਰਟ ਨੇ ਸਿੱਧੀ ਗਲ,ਅਨਾਦਰ ਤੇ ਹਿੰਮਤ ਰਾਹੀਂ ਆਪਣੀ ਛਵੀ ਪ੍ਾਪਤ ਕੀਤੀ ਹੈ। ਉਹ ਪੂਰੀ ਦੁਨੀਆਂ ਚ ਵਿੱਤੀ ਸਿੱਖਿਆ ਦੇ ਇਕ ਜ਼ਬਰਦਸਤ ਸਮਰਥਕ ਬਤੌਰ ਜਾਣੇ ਜਾਂਦੇ ਹਨ।

Reviews

There are no reviews yet.

Be the first to review “Rich Dad Poor Dad”

Your email address will not be published. Required fields are marked *

X