Sale!

Punjabi Gehne

$75.99 $44.99

ਪੰਜਾਬੀ ਗਹਿਣੇ ਮੁਟਿਆਰਾਂ ਦੀ ਸ਼ਾਨ ਨੂੰ ਚਾਰ ਚੰਨ ਲਾ ਦਿੰਦੇ ਹਨ। ਇਹਨਾਂ ਕੁੱਝ ਕੁ ਗਹਿਣਿਆਂ ਦਾ ਇੱਕ ਸੈੱਟ ਜਿਸ ਵਿੱਚ #ਜੁਗਨੀ, ਮੋਹਰਾਂ, ਪਿੱਪਲ ਪੱਤੀ ਵਾਲੀਆਂ, ਟਿੱਕਾ, ਟਿੱਕਾ ਸੈੱਟ, ਝੂਮਕੇ ਆਦਿ ਸ਼ਾਮਿਲ ਹਨ। ਤੁਸੀਂ ਇਹ ਸੈੱਟ ਸਾਡੇ ਕੋਲੋਂ ਇੰਡੀਆਂ ਤੋਂ #ਦੇਸ਼-ਵਿਦੇਸ਼ ਵਿੱਚ ਬੈਠੇ ਕਿਤੇ ਵੀ ਮੰਗਵਾ ਸਕਦੇ ਹੋ।

Description

ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀਆਂ #ਭੰਗੜਾ ਜਾਂ ਗਿੱਧੇ ਦੀਆਂ ਡਰੈੱਸਾਂ, ਢੋਲ, ਚਰਖਾ, ਤੂੰਬੀ ਜਾਂ ਹਰ ਪ੍ਰਕਾਰ ਦਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਸਮਾਨ ਮੰਗਵਾ ਸਕਦੇ ਹੋ। ਦੇਸ਼-ਵਿਦੇਸ਼ ਵਿੱਚ ਬੈਠੇ ਦੋਸਤ ਮਿੱਤਰ ਮੇਰੇ ਕੋਲੋਂ ਹੋਰ ਕਿਸੇ ਵੀ ਤਰ੍ਹਾਂ ਦੇ ਪੰਜਾਬੀ #ਸੂਟ, ਕੁੜੀਆਂ ਅਤੇ ਮੁੰਡਿਆਂ ਦੀ ਜਵੈਲਰੀ (ਕੈਂਠਾ, ਸਹਿਰੇ, ਕੜਾ ਆਦਿ) #ਫੁਲਕਾਰੀ ਆਦਿ ਮੰਗਵਾ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਸਾਡੇ ਨੰਬਰ 9115268284 (Whatsapp) ਤੇ ਸੰਪਰਕ ਕਰ ਸਕਦੇ ਹੋ।
ਨੋਟ:  ਇਹ ਸਾਰਾ ਸਮਾਨ ਤੁਹਾਨੂੰ DHL ਜਾਂ FedeX ਕੋਰੀਅਰ ਦੁਆਰਾ ਹੀ ਭੇਜਿਆ ਜਾਵੇਗਾ। ਟੋਕਨ ਮਨੀ ਮਿਲਣ ਤੋਂ ਬਾਅਦ ਹੀ ਕਿਸੇ ਵੀ ਸਮਾਨ ਅਰੇਂਜ ਕੀਤਾ ਜਾ ਸਕੇਗਾ।

Reviews

There are no reviews yet.

Be the first to review “Punjabi Gehne”

Your email will not be published. Name and Email fields are required