Sale!

Parsidh Pakistani Gazalan ate Gazalgo

$13.99

Description

By Ram Saroop Sharma

Pakistani Punjabi Poetry

ਖਿੜਨ ਫੁੱਲ ਮੁਹੱਬਤ ਦੇ…
ਉਰਦੂ ਤੇ ਹਿੰਦੀ ਜ਼ਬਾਨ ਭਾਰਤੀ ਮਹਾਂਦੀਪ ਦੀ ਸਾਂਝੀ ਵਿਰਾਸਤ ਅਤੇ ਪਰੰਪਰਾ ਵਿੱਚ ਪੈਦਾ ਹੋਇਆ ਹਨ ਇਨ੍ਹਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਦੇਸ਼ ਵੱਖ ਹੋ ਗਏ ਪਰ ਹੱਕ ਦੇ ਦੋਹਾਂ ਪਾਸੇ ਅੱਜ ਵੀ ਉਰਦੂ ਦੇ ਖੂਬਸੂਰਤ ਸ਼ੇਅਰ ਗੂੰਜਦੇ ਹਨ। ਜ਼ਬਾਨ ਦਾ ਸਬੰਧ ਧਰਮ ਨਾਲ ਨਹੀਂ ਲੋਕਾਂ ਨਾਲ ਹੁੰਦਾ ਹੈ ਇਸੇ ਕਰਕੇ ਜਗਜੀਤ ਦੀ ਅਵਾਜ਼ ਲਹੌਰੋਂ ਗੂੰਜਦੀ ਹੈ ਤੇ ਗੁਲਾਮ ਅਲੀ ਨੂੰ ਭਾਰਤੀ ਹਿੱਕ ਨਾਲ ਲਾਈ ਬੈਠੇ ਹਨ ਇਸ ਕਰਕੇ ਪਾਕਿਸਤਾਨੀ ਸ਼ਾਇਰ ਭਾਰਤੀਆਂ ਲਈ ਓਪਰੇ ਨਹੀਂ ਸਗੋਂ ਉਨ੍ਹਾਂ ਦੇ ਲਿਖੇ ਸ਼ੇਅਰ ਭਾਰਤੀ ਲੋਕ ਆਮ ਗੁਣਗੁਣਾਉਂਦੇ ਹਨ। ਉਰਦੂ ਜ਼ਬਾਨ ਕਰੋੜਾਂ ਭਾਰਤੀ ਤੇ ਪਾਕਿਸਤਾਨੀ ਲੋਕਾਂ ਦੀ ਜਿੰਦ ਜਾਨ ਹੈ। ਅਜਿਹੇ ਖ਼ੂਬਸੂਰਤ ਸ਼ੇਅਰਾਂ ਵਾਲੀਆਂ ਗ਼ਜ਼ਲਾਂ ਨੂੰ ਸਾਹਿਤਕਾਰ ਆਪਣੇ ਬੋਲਾਂ ਵਿੱਚ ਉਦਾਹਰਨ ਦੇ ਤੌਰ ਤੇ ਵਰਤਦੇ ਹਨ ਉਰਦੂ ਜ਼ੁਬਾਨ ਦੀ ਵਿਸ਼ੇਸਤਾ ਇਹ ਹੈ ਕਿ ਇਸ ਦੇ ਸ਼ਾਇਰ ਬਹੁਤੇ ਏਧਰ ਭਾਰਤੀ ਪਿਛੋਕੜ ਵਾਲੇ ਹਨ। ਇਸ ਪੁਸਤਕ ਵਿੱਚ ਸ਼ਾਇਰਾਂ ਦੀ ਦਿਲ ਟੁੰਬਣ ਵਾਲੀ ਸ਼ਾਇਰੀ ਤੋਂ ਇਲਾਵਾ ਉਹਨਾਂ ਦੀ ਸੰਖੇਪ ਜੀਵਨੀ ਨੂੰ ਵੀ ਪੇਸ਼ ਕੀਤਾ ਗਿਆ ਹੈ।

Reviews

There are no reviews yet.

Be the first to review “Parsidh Pakistani Gazalan ate Gazalgo”

Your email will not be published. Name and Email fields are required