Sale!

Naach to baad

$13.99

Description

Author: Leo tolstoy, Pages:168
Description:-“Naach to baad” book by Leo tolstoy.

”ਮੈਂ ਵੀ ਉਸ ਹੁਸਾਰ ਨੂੰ ਦੇਖਣਾ ਚਾਹੁੰਦੀ ਹਾਂ, ਪਤਾ ਨਹੀਂ ਕਿਹੋ ਜਿਹਾ ਹੈ।” ਉਹ ਸੋਚਣ ਲੱਗੀ ਕਿ ਸੁਨਿਹਰੇ ਵਾਲਾਂ ਵਾਲਾ ਜਾਂ ਕਾਲੇ ਵਾਲਾਂ ਵਾਲਾ? ਬੇਸ਼ੱਕ ਉਸਨੂੰ ਸਾਨੂੰ ਲੋਕਾਂ ਨੂੰ ਵੀ ਮਿਲ ਕੇ ਖੁਸ਼ੀ ਹੋਵੇਗੀ। ਪਰ ਸ਼ਾਇਦ ਉਹ ਇੱਥੋਂ ਚਲਿਆ ਜਾਵੇਗਾ ਤੇ ਉਸਨੂੰ ਪਤਾ ਵੀ ਨਹੀਂ ਲੱਗੇਗਾ ਕਿ ਇੱਥੇ ਇੱਕ ਕੁੜੀ ਸੀ ਜੋ ਉਸਦੇ ਬਾਰੇ ‘ਚ ਸੋਚਦੀ ਸੀ।……………….ਹਲੇ ਤੱਕ ਕਿਸੇ ਨੇ ਵੀ ਮੈਨੂੰ ਪਿਆਰ ਨਹੀਂ ਕੀਤਾ…………
ਲਿਓ ਤਾਲਸਤਾਏ ਦੇ ਮਸ਼ਹੂਰ ਨਾਵਲ “ਨਾਚ ਤੋਂ ਬਾਅਦ” ਵਿੱਚੋਂ ਕੁੱਝ ਸਤਰਾਂ ਜੋ ਨਾਵਲ ਦੀ ਖੂਬਸੂਰਤੀ ਨੂੰ ਬਿਆਨ ਕਰਦੀਆਂ ਨਜ਼ਰ ਆ ਰਹੀਆਂ ਹਨ।

Reviews

There are no reviews yet.

Be the first to review “Naach to baad”

Your email will not be published. Name and Email fields are required