Sale!

Milage Jarur

$20.00

Available on backorder

Description

Best Poetry Book

ਮਿਲਾਂਗੇ ਜਰੂਰ
ਕਦੇ ਖਵਾਬਾਂ ‘ਚ ਕਦੇ ਖਿਆਲਾਂ ‘ਚ
ਕਦੇ ਹਾੜ੍ਹ ‘ਚ ਕਦੇ ਸਿਆਲਾਂ ‘ਚ
ਕਦੇ ਹਾਲਾਂ ‘ਚ ਕਦੇ ਬੇਹਾਲਾਂ ‘ਚ
ਕਦੇ ਜਵਾਬਾਂ ‘ਚ ਕਦੇ ਸਵਾਲਾਂ ‘ਚ
ਕਦੇ ਪਾਣੀਆਂ ‘ਚ ਕਦੇ ਤੂਫਾਨਾਂ ‘ਚ
ਕਦੇ ਰਾਹਵਾਂ ‘ਚ ਜਾਂ ਸ਼ਮਸ਼ਾਨਾਂ ‘ਚ
ਇੱਕ ਨਾ ਇੱਕ ਦਿਨ
ਕਿਸੇ ਆਨੇ ਬਹਾਨੇ
ਮਿਲਾਂਗੇ ਜ਼ਰੂਰ…..

Reviews

There are no reviews yet.

Be the first to review “Milage Jarur”

Your email will not be published. Name and Email fields are required