Sale!

Kunjiyan (Khirkiyan Part-2)

$13.99

Description

Author: Narinder singh Kapoor, Pages:343
Description:-Keys to Understaing Life
“Kunjiyan (Khirkiyan Part-2)” is a book written by Narinder singh Kapoor.

ਕੂੰਜੀਆਂ
ਇਹ ਪੁਸਤਕ ਕੁਝ ਵਰੇ ਪਹਿਲਾਂ ਪ੍ਕਾਸਿ਼ਤ “ਖਿੜਕੀਆ” ਦਾ ਵਿਸਤਾਰ ਹੈ। ਖਿੜਕੀਆ ਵਿਚ ਜੀਵਨ ਦੇ ਵੱਖ-ਵੱਖ ਅਨੁਭਵ,ਘਟਨਾਵਾਂ ਅਤੇ ਦ੍ਹਿਸ ਪੇਸ਼ ਕੀਤੇ ਗਏ ਸਨ। ਸਹੀ ਦਰਿਸ਼ਟੀ ਦੀ ਕੁੰਜੀ ਤੋਂ ਬਿਨਾ ਜਿੰਦਗੀ ਦੀਆ ਸਮੱਸਿਆਵਾ ਅਤੇ ਮਾਨਸਿਕ ਉਲਝਣਾਂ ਦੇ ਜਿੰਦਰੇ ਖੁਲਣੇ ਇਨਕਾਰੀ ਹੋਏ ਰਹਿੰਦੇ ਹਨ।
ਹਰੇਕ ਵਿਅਕਤੀ ਆਪਣੀ ਅਕਲ ਅਨੁਸਾਰ ਆਪਣੀ ਭਲਾਈ ਸੋਚਦਾ ਹੈ,ਕਿਉਂਕਿ ਭਾਵੇ ਅਸੀਂ ਸਾਰੇ ਰਹਿੰਦੇ ਇਕ ਹੀ ਆਸਮਾਨ ਥੱਲੇ ਹਾਂ ਪਰ ਦੁਮੇਲ ਹਰ ਕਿਸੇ ਦਾ ਵੱਖਰਾ ਹੁੰਦਾ ਹੈੇ। ਅਕਲ ਨਾਲ ਗਿਆਨ ਲੱਭਦਾ ਹੈ, ਜਿਸ ਨਾਲ ਸਮੱਸਿਆਵਾ ਸਪਸ਼ਟ ਹੁੰਦੀਆਂ ਹਨ ਅਤੇ ਹੱਲ ਸੁਝਦੇ ਹਨ। ਜੇ ਦਿਲ ਜਾਗਦਾ ਹੋਵੇ ਤਾਂ ਸੋਚ,ਵਿਚਾਰ ਅਤੇ ਦਲੀਲ ਵਿਚ ਵੀ ਨਿੱਘ ਅਤੇ ਰਸ ਹੁੰਦਾ ਹੈ।
ਤਰਕ ਅਤੇ ਤਜਰਬਾ ਗਿਆਨ ਦੇ ਮੁੱਖ ਸਰੋਤ ਹਨ। ਸਹੀ ਅਤੇ ਗਲਤ ਵਿਚ ਭੇਦ ਕਰਨਾ ਹੀ ਤਰਕ ਹੈ। ਆਪਣੇ ਗਿਆਨ ਅਤੇ ਤਜਰਬੇ ਨੂੰ ਅਸੀਂ ਹੋਰਾਂ ਨਾਲ ਅਕਸਰ ਕਹਾਣੀ ਰੂੂਪ ਅਤੇ ਵਿਆਖਿਆ ਨਾਲ ਸਾਂਝਾ ਕਰਦੇ ਹਾਂ। ਮਨੁੱਖ ਸਮਝਦਾ ਪ੍ਗਟਾਵੇ ਨਾਲ ਹੈ ਪਰ ਸਿਖਦਾ ਅਨੁਭਵ ਅਤੇ ਤਜਰਬੇ ਨਾਲ ਹੈ।

Reviews

There are no reviews yet.

Be the first to review “Kunjiyan (Khirkiyan Part-2)”

Your email will not be published. Name and Email fields are required