Description
Description
Author: dale Carnegie, Pages: 160
Description: This Motivational book tell us how to spend happy living.
ਸਾਡੀ ਜਿੰਦਗੀ ਵਿੱਚ ਜੋ ਕੁੱਝ ਵੀ ਵਾਪਰਦਾ ਹੈ ਉਸਦੇ ਅਨੁਭਵਾਂ ਦੇ ਨਾਲ-ਨਾਲ ਸਾਡਾ ਅਹਿਸਾਸ ਵੀ ਵੱਧਦਾ ਜਾਂਦਾ ਹੈ। ਹਰ ਇੱਕ ਘਟਨਾ ਦੇ ਪਿੱਛੇ ਸਾਡੀ ਪ੍ਰਤੀਕਿਰਿਆ ਬਹੁਤ ਮਹੱਤਤਾ ਰੱਖਦੀ ਹੈ। ਸਾਡਾ ਨਜ਼ਰੀਆ ਹੀ ਸਾਨੂੰ ਸਫਲਤਾ ਜਾਂ ਅਸਫਲਤਾ ਵੱਲ ਲੈ ਜਾਂਦਾ ਹੈ। ਡੇਲ ਕਾਰਨੇਗੀ ਦੇ ਅਨੁਸਾਰ ਸਾਡਾ ਆਤਮ-ਵਿਸ਼ਵਾਸ਼ ਉਤਸ਼ਾਹ ਸਵੈ-ਪ੍ਰੇਰਣਾ ਤੇ ਸਾਕਾਰਤਮਕ ਸੋਚ ਹੀ ਸਾਨੂੰ ਅੱਗੇ ਵਧਣ ਲਈ ਪ੍ਰੇਰਣਾ ਦਿੰਦੇ ਹਨ। ਨਾਕਾਰਤਮਕ ਸੋਚ ਸਾਡੀ ਅਸਫਲਤਾ ਦਾ ਸਭ ਤੋਂ ਵੱਡਾ ਕਾਰਨ ਹੈ। ਡੇਲ ਕਾਰਨੇਗੀ ਦੀ ਇਸ ਕਿਤਾਬ ਦੇ ਰਾਹੀਂ ਸਾਨੂੰ ਆਪਣੀ ਸੋਚ ਨੂੰ ਸਾਕਾਰਤਮਕ ਰੱਖਣ, ਸਮੇਂ ਦੀ ਉਚਿੱਤ, ਸੱਮਿਸਿਆਵਾਂ ਚੋਂ ਉੱਭਰਣ, ਸੁੱਖੀ ਤੇ ਖੁਸ਼ਹਾਲ ਜੀਵਨ ਜਿਊਣ ਦੇ ਮੰਤਰਾਂ ਬਾਰੇ ਪਤਾ ਲੱਗਦਾ ਹੈ।
Reviews
There are no reviews yet.