Description
By- Kumar Sushil
Pages-184
ਲੋਕ ਕਹਿੰਦੇ ਨੇ ਕੀ ਬਚਪਨ ਦੇ ਦਿਨ ਖ਼ਾਸ ਹੁੰਦੇ ਹਨ ਤੇ ਕੁੱਝ ਲੋਕ ਕਹਿੰਦੇ ਹਨ ਕੀ ਜਵਾਨੀ ਦੇ ਦਿਨ ਚੰਗੇ ਹੁੰਦੇ ਹਨ ਤੇ ਕੋਈ ਕਹਿੰਦਾ ਹੈ ਕਿ 20 ਕੁ ਸਾਲਾਂ ਦੀ ਉਮਰ ਵਾਲੇ ਦਿਨ ਚੰਗੇ ਲੱਗਦੇ ਹਨ| ਪਰ ਮੈਨੂੰ ਤਾਂ ਇਹੀ ਉਮਰ ਚੰਗੀ ਲੱਗਦੀ ਹੈ ਜਿਸ ਵਿੱਚ ਮੈਂ ਹਾਂ| 30 ਨੂੰ ਛੋਂਹਦੀ ਹੋਈ ਸਹਿਜ਼ ਜਿਹੀ ਆਸਾਨ ਜਿਹੀ ਉਮਰ