ਪੰਜਾਬ ਤੋਂ ਕੁਝ ਵੀ ਮੰਗਵਾਉਣਾ ਚਾਹੁੰਦੇ ਹੋ

ਜੇ ਤੁਸੀਂ ਭਾਰਤ ਤੋਂ ਬਾਹਰ ਰਹਿੰਦੇ ਹੋ ਅਤੇ ਪੰਜਾਬ ਤੋਂ ਕੁਝ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਅਸੀਂ ਆਪੇ ਤੁਹਾਨੂੰ ਉਹ ਚੀਜ ਖਰੀਦ ਕੇ ਸੰਸਾਰ ਦੀਆਂ ਪ੍ਰਸਿੱਧ ਕੋਰੀਅਰ ਕੰਪਨੀਆਂ ਜਿਵੇਂ ਡੀ.ਐਚ.ਐਲ. ਜਾਂ ਫੈਡਿਕਸ ਰਾਹੀਂ ਭੇਜ ਸਕਦੇ ਹਾਂ। ਸਾਡੇ ਕੋਲ ਇਸ ਕੰਮ ਵਿੱਚ ਬਕਾਇਆ ਮਾਹਿਰ ਮੁਲਾਜਮ ਕੰਮ ਕਰਦੇ ਹਨ। ਜੋ ਤੁਹਾਨੂੰ ਪਹਿਲਾਂ ਸਾਡੇ ਵੱਲੋਂ ਮੰਗ ਕੀਤੀ ਚੀਜ ਦੀਆਂ ਤਸਵੀਰਾਂ ਤੁਹਾਨੂੰ ਮੁਹੱਈਆ ਕਰਵਾਉਣਗੇ ਅਤੇ ਬਾਅਦ ਵਿੱਚ ਕੋਰੀਅਰ ਰਾਹੀਂ ਭੇਜ ਦੇਣਗੇ।
ਅਸੀਂ ਇਹ ਪੂਰਾ ਕੰਮ ਇਮਾਨਦਾਰੀ ਨਾਲ ਕਰਾਂਗਾ।
ਵਧੇਰੇ ਜਾਣਕਾਰੀ ਲਈ ਤੁਸੀਂ ਇਸ ਕੰਮ ਲਈ ਸਾਡੀ ਮੈਨੇਜਰ ਜਸਪ੍ਰੀਤ ਕੌਰ ਨਾਲ ਸੰਪਰਕ ਕਰ ਸਕਦੇ ਹੋ।
ਅਸੀਂ ਪਹਿਲਾਂ ਹੀ ਤਰਕਭਾਰਤੀ ਪ੍ਰਕਾਸਨ ਨਾਂ ਦਾ ਇੱਕ ਅਦਾਰਾ ਪੰਜਾਬ ਵਿੱਚ ਪਿਛਲੇ ਪੱਚੀ ਵਰ੍ਹਿਆਂ ਤੋਂ ਚਲਾ ਰਹੇ ਹਾਂ। ਜੋ ਕਿ ਵਧੀਆ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਛਾਪਕੇ ਦੁਨੀਆਂ ਭਰ ਵਿੱਚ ਰਹਿੰਦੇ ਪੰਜਾਬੀਆਂ ਕੋਲ ਭੇਜਦਾ ਹੈ।
ਜਸਪ੍ਰੀਤ ਕੌਰ ਦਾ ਫੋਨ ਅਤੇ ਵੱਟਸਐਪ ਸੰਪਰਕ ਨੰਬਰ:

+91-70878-56540

Email: jassubnl@gmail.com

About

Comments are closed.